Description
Latest Death card Design in punjabi in corel draw file. this file is fully editable.
Open In Corel Draw Version 12 to all, Font Yes
ਇਹ ਫਾਇਲ ਤੁਹਾਨੂੰ ਕੋਰਲ ਡਰਾਅ ਦੇ ਵਰਜ਼ਨ 12 ਵਿੱਚ ਮਿਲੇਗੀ ਪਰ ਤੁਸੀਂ ਇਸ ਫਾਇਲ ਨੂੰ 12 ਤੋਂ ਉਪਰ ਕਿਸੇ ਵੀ ਵਰਜ਼ਨ ਵਿੱਚ ਖੋਲ ਸਕਦੇ ਹੋ। ਇਸ ਫਾਇਲ ਵਿੱਚ ਵਰਤੇ ਗਏ ਸਾਰੇ ਫੋਂਟ ਫਾਇਲ ਦੇ ਨਾਲ ਦਿੱਤੇ ਗਏ ਹਨ । ਇਹ ਫਾਇਲ ਪੂਰੀ ਤਰ੍ਹਾਂ ਅਡਿਟਏਬਲ ਹੈ ਤੁਸੀ ਫੋਂਟ, ਫੋਟੋ, ਟੈਕਸ, ਵਿਕਟਰ ਆਦਿ ਸਭ ਕੁੱਝ ਬਦਲ ਸਕਦੇ ਹੋ। ਜੇਕਰ ਤੁਸੀਂ ਬੈਕਗਰਾਊਂਡ ਦਾ ਰੰਗ ਬਦਲਣਾਂ ਚਹੁੰਦੇ ਹੋ ਉਹ ਵੀ ਬਦਲ ਸਕਦੇ ਹੋ। Latest Death card Design in punjabi ਫਾਇਲ ਤੁਸੀ ਕਿਸੇ ਲਈ ਵੀ ਵਰਤ ਸਕਦੇ ਹੋ, ਤੁਸੀਂ ਅਪਣੇ ਮੁਤਾਬਕ ਇਸਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਮਰਾਠੀ, ਉਰਦੂ ਆਦਿ ਕਿਸੇ ਵੀ ਭਾਸ਼ਾ ਵਿੱਚ ਅਡਿਟ ਕਰ ਸਕਦੇ ਹੋ। ਫਇਲ ਨੂੰ ਡਾਊਨਲੋਡ ਕਰਨ ਲਈ ਦਿੱਤੇ ਸਟੈਪਾ ਨੂੰ ਫੋਲੋ ਕਰੋ।











Happy New Year Best Poster Design
Id Card Best Design 2025
news paper editing in coreldraw
Printing Press Temlate & Banner Design
Sweet Shop Banner Design
Best Computer Classes Banner Design cdr file
ECO Club Certificate Banner Design cdr file
Birthday Banner Design cdr file
Operation Sindoor Banner Design 2025 
Reviews
There are no reviews yet.