Description
Digital Wedding Card New BEST Design in corel draw file. this file is fully editable.
Open In Corel Draw Version 14 to all, Font No
ਇਹ ਫਾਇਲ ਤੁਹਾਨੂੰ ਕੋਰਲ ਡਰਾਅ ਦੇ ਵਰਜ਼ਨ 14 ਵਿੱਚ ਮਿਲੇਗੀ ਪਰ ਤੁਸੀਂ ਇਸ ਫਾਇਲ ਨੂੰ 14 ਤੋਂ ਉਪਰ ਕਿਸੇ ਵੀ ਵਰਜ਼ਨ ਵਿੱਚ ਖੋਲ ਸਕਦੇ ਹੋ। ਇਸ ਫਾਇਲ ਵਿੱਚ ਵਰਤੇ ਗਏ ਸਾਰੇ ਫੋਂਟ ਫਾਇਲ ਦੇ ਨਾਲ ਦਿੱਤੇ ਗਏ ਹਨ । ਇਹ ਫਾਇਲ ਪੂਰੀ ਤਰ੍ਹਾਂ ਅਡਿਟਏਬਲ ਹੈ ਤੁਸੀ ਫੋਂਟ, ਫੋਟੋ, ਟੈਕਸ, ਵਿਕਟਰ ਆਦਿ ਸਭ ਕੁੱਝ ਬਦਲ ਸਕਦੇ ਹੋ। ਜੇਕਰ ਤੁਸੀਂ ਬੈਕਗਰਾਊਂਡ ਦਾ ਰੰਗ ਬਦਲਣਾਂ ਚਹੁੰਦੇ ਹੋ ਉਹ ਵੀ ਬਦਲ ਸਕਦੇ ਹੋ। Digital Wedding Card New BEST Design ਫਾਇਲ ਤੁਸੀ ਕਿਸੇ ਲਈ ਵੀ ਵਰਤ ਸਕਦੇ ਹੋ, ਤੁਸੀਂ ਅਪਣੇ ਮੁਤਾਬਕ ਇਸਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਮਰਾਠੀ, ਉਰਦੂ ਆਦਿ ਕਿਸੇ ਵੀ ਭਾਸ਼ਾ ਵਿੱਚ ਅਡਿਟ ਕਰ ਸਕਦੇ ਹੋ। ਫਇਲ ਨੂੰ ਡਾਊਨਲੋਡ ਕਰਨ ਲਈ ਦਿੱਤੇ ਸਟੈਪਾ ਨੂੰ ਫੋਲੋ ਕਰੋ।











Chicken Shop Flex Banner Design cdr file
Best Holi Milan Samaroh Invitation Card CDR Design
Clip Art For Marriage Card Design
Gyam Flex Banner Best Design
Business Card Best Design
Physiotherapy Shop Business Card Design
26 january republic day Best Banner Design 
Reviews
There are no reviews yet.