Description
Fast Food Banner Design in corel draw file. this file is fully editable.
Open In Corel Draw Version 12 to all, Font yes
ਇਹ ਫਾਇਲ ਤੁਹਾਨੂੰ ਕੋਰਲ ਡਰਾਅ ਦੇ ਵਰਜ਼ਨ 12 ਵਿੱਚ ਮਿਲੇਗੀ, ਪਰ ਤੁਸੀਂ ਇਸ ਫਾਇਲ ਨੂੰ 12 ਤੋਂ ਉਪਰ ਕਿਸੇ ਵੀ ਵਰਜ਼ਨ ਵਿੱਚ ਖੋਲ ਸਕਦੇ ਹੋ। ਇਸ ਫਾਇਲ ਵਿੱਚ ਵਰਤੇ ਗਏ ਸਾਰੇ ਫੋਂਟ ਫਾਇਲ ਦੇ ਨਾਲ ਦਿੱਤੇ ਗਏ ਹਨ । ਇਹ ਫਾਇਲ ਪੂਰੀ ਤਰ੍ਹਾਂ ਅਡਿਟਏਬਲ ਹੈ ਤੁਸੀ ਫੋਂਟ, ਫੋਟੋ, ਟੈਕਸ, ਵਿਕਟਰ ਆਦਿ ਸਭ ਕੁੱਝ ਬਦਲ ਸਕਦੇ ਹੋ। ਫਾਇਲ (ਡਿਜ਼ਾਇਨ) ਵਿੱਚ ਸਾਰੀ ਸਮੱਗਰੀ ਵਧੀਆ ਕਵਾਲਿਟੀ ਐੱਚ ਡੀ ਵਿੱਚ ਵਰਤੀ ਗਈ ਹੈ। ਜੇਕਰ ਤੁਸੀਂ ਬੈਕਗਰਾਊਂਡ ਦਾ ਰੰਗ ਬਦਲਣਾਂ ਚਹੁੰਦੇ ਹੋ ਉਹ ਵੀ ਬਦਲ ਸਕਦੇ ਹੋ। Fast Food ਪੋਸਟਰ Design ਫਾਇਲ ਤੁਸੀ ਕਿਸੇ ਲਈ ਵੀ ਵਰਤ ਸਕਦੇ ਹੋ ਆਪਣੇ ਲਈ ਜਾਂ ਆਪਣੇ ਕਿਸੇ ਗ੍ਰਾਹਕ ਲਈ ਅਤੇ ਤੁਸੀਂ ਅਪਣੇ ਮੁਤਾਬਕ ਇਸਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਮਰਾਠੀ, ਉਰਦੂ ਆਦਿ ਕਿਸੇ ਵੀ ਭਾਸ਼ਾ ਵਿੱਚ ਅਡਿਟ ਕਰ ਸਕਦੇ ਹੋ। ਫਇਲ ਨੂੰ ਡਾਊਨਲੋਡ ਕਰਨ ਲਈ ਦਿੱਤੇ ਸਟੈਪਾ ਨੂੰ ਫੋਲੋ ਕਰੋ।











Wedding Card Hindi matter Design CDR File
Calendar 2026 to 2031 Best Design 
Reviews
There are no reviews yet.