Description
Girah Pravesh Amantran Card Design in corel draw file. this file is fully editable.
Open In Corel Draw Version 13 to all, Font yes
ਇਹ ਫਾਇਲ ਤੁਹਾਨੂੰ ਕੋਰਲ ਡਰਾਅ ਦੇ ਵਰਜ਼ਨ 13,17 ਵਿੱਚ ਮਿਲੇਗੀ ਪਰ ਤੁਸੀਂ ਇਸ ਫਾਇਲ ਨੂੰ 13 ਤੋਂ ਉਪਰ ਕਿਸੇ ਵੀ ਵਰਜ਼ਨ ਵਿੱਚ ਖੋਲ ਸਕਦੇ ਹੋ। ਇਸ ਫਾਇਲ ਵਿੱਚ ਵਰਤੇ ਗਏ ਸਾਰੇ ਫੋਂਟ ਫਾਇਲ ਦੇ ਨਾਲ ਦਿੱਤੇ ਗਏ ਹਨ । ਇਹ ਫਾਇਲ ਪੂਰੀ ਤਰ੍ਹਾਂ ਅਡਿਟਏਬਲ ਹੈ ਤੁਸੀ ਫੋਂਟ, ਫੋਟੋ, ਟੈਕਸ, ਵਿਕਟਰ ਆਦਿ ਸਭ ਕੁੱਝ ਬਦਲ ਸਕਦੇ ਹੋ। ਜੇਕਰ ਤੁਸੀਂ ਬੈਕਗਰਾਊਂਡ ਦਾ ਰੰਗ ਬਦਲਣਾਂ ਚਹੁੰਦੇ ਹੋ ਉਹ ਵੀ ਬਦਲ ਸਕਦੇ ਹੋ। Girah Pravesh Amantran Card Design ਫਾਇਲ ਤੁਸੀ ਕਿਸੇ ਲਈ ਵੀ ਵਰਤ ਸਕਦੇ ਹੋ, ਤੁਸੀਂ ਅਪਣੇ ਮੁਤਾਬਕ ਇਸਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਮਰਾਠੀ, ਉਰਦੂ ਆਦਿ ਕਿਸੇ ਵੀ ਭਾਸ਼ਾ ਵਿੱਚ ਅਡਿਟ ਕਰ ਸਕਦੇ ਹੋ। ਫਇਲ ਨੂੰ ਡਾਊਨਲੋਡ ਕਰਨ ਲਈ ਦਿੱਤੇ ਸਟੈਪਾ ਨੂੰ ਫੋਲੋ ਕਰੋ।











Gyam Flex Banner Best Design
Shree Ganesh Chaturthi Social Media Design cdr file
Doctor Clinic Flex Banner Design CDR File
Mushaira Digital Card Design CDR File
Bhangra Dance Group Banner Design
Decoration Hand Bill Design
Peer Diwan Card Best Design
Jeevika Banner x3/x7 CDR With Font
Happy New Year 2026 Poster Design 
Reviews
There are no reviews yet.