Description
Indian School Banner and Template Design in corel draw file. this file is fully editable.
Open In Corel Draw Version 13 to all, Font Yes
ਇਹ ਫਾਇਲ ਤੁਹਾਨੂੰ ਕੋਰਲ ਡਰਾਅ ਦੇ ਵਰਜ਼ਨ 13 ਵਿੱਚ ਮਿਲੇਗੀ ਪਰ ਤੁਸੀਂ ਇਸ ਫਾਇਲ ਨੂੰ 13 ਤੋਂ ਉਪਰ ਕਿਸੇ ਵੀ ਵਰਜ਼ਨ ਵਿੱਚ ਖੋਲ ਸਕਦੇ ਹੋ। ਇਸ ਫਾਇਲ ਵਿੱਚ ਵਰਤੇ ਗਏ ਸਾਰੇ ਫੋਂਟ ਫਾਇਲ ਦੇ ਨਾਲ ਦਿੱਤੇ ਗਏ ਹਨ । ਇਹ ਫਾਇਲ ਪੂਰੀ ਤਰ੍ਹਾਂ ਅਡਿਟਏਬਲ ਹੈ ਤੁਸੀ ਫੋਂਟ, ਫੋਟੋ, ਟੈਕਸ, ਵਿਕਟਰ ਆਦਿ ਸਭ ਕੁੱਝ ਬਦਲ ਸਕਦੇ ਹੋ। ਜੇਕਰ ਤੁਸੀਂ ਬੈਕਗਰਾਊਂਡ ਦਾ ਰੰਗ ਬਦਲਣਾਂ ਚਹੁੰਦੇ ਹੋ ਉਹ ਵੀ ਬਦਲ ਸਕਦੇ ਹੋ। Indian School Banner and Template Design ਫਾਇਲ ਤੁਸੀ ਕਿਸੇ ਲਈ ਵੀ ਵਰਤ ਸਕਦੇ ਹੋ, ਤੁਸੀਂ ਅਪਣੇ ਮੁਤਾਬਕ ਇਸਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਮਰਾਠੀ, ਉਰਦੂ ਆਦਿ ਕਿਸੇ ਵੀ ਭਾਸ਼ਾ ਵਿੱਚ ਅਡਿਟ ਕਰ ਸਕਦੇ ਹੋ। ਫਇਲ ਨੂੰ ਡਾਊਨਲੋਡ ਕਰਨ ਲਈ ਦਿੱਤੇ ਸਟੈਪਾ ਨੂੰ ਫੋਲੋ ਕਰੋ।











Room Flex Wallpaper Hd Design
Event Decoration Banner Design Cdr File
Happy Birthday Digital Card Design cdr file
Admission Open School Banner Best Design
Printing Press Visiting Card x3/x7 CDR with Font
Pashu Mela Invitation Card Design
School Certificate & Progress Card Design
Coaching Classes Standee Best Design cdr file
Hindu wedding Card Cover 2025 cdr X3/X7 With Font
Menu Card Best Design 2025
School Admission Best Template Design 
Reviews
There are no reviews yet.