Description
Katha Banner Design ਇਹ ਡਿਜ਼ਾਇਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਰੱਖਦੇ ਹੋਇਆ ਕਥਾ ਵਿਚਾਰ ਦੇ ਸਮਾਗਮ ਲਈ ਤਿਆਰ ਕੀਤਾ ਗਿਆ ਹੈ ਇਹ file ਤੁਹਾਨੂੰ corel draw version 13 ਦੇ ਵਿੱਚ ਮਿਲੇਗੀ ਅਤੇ ਨਾਲ ਹੀ ਤੁਹਾਨੂੰ ਇਸ ਵਿੱਚ ਵਰਤੇ ਗਏ ਸਾਰੇ ਫੋਂਟ ਵੀ ਦਿੱਤੇ ਜਾਣਗੇ ਇਸ file Katha Banner Design ਨੂੰ ਤੁਸੀਂ ਹੋਰ ਕਿਸੇ ਵੀ ਡਿਜ਼ਾਇਨ ਲਈ ਵਰਤ ਸਕਦੇ ਹੋ ਜਾਂ ਫਿਰ ਤੁਸੀਂ ਕਥਾ ਵਿਚਾਰ ਲਈ ਬਣਾ ਰਹੇ ਕਿਸੇ ਹੋਰ ਡਿਜ਼ਾਇਨ ਵਿੱਚ ਇਸ ਦੀ ਵਰਤੋਂ ਕਰ ਸਕਦੇ ਹੋ ਕਥਾ ਸਮਾਗਮ ਜਾਂ ਹੋਰ ਧਾਰਮਿਕ ਪ੍ਰੋਗਰਾਮਾਂ ਲਈ ਯੂਜ ਹੋਣ ਵਾਲੇ ਗੇਟ ਡਿਜਾਇਨ ਵੀ ਇਸ ਵਿੱਚ ਸ਼ਾਮਿਲ ਹਨ ਜੋ ਪੀਐਨਜੀ ਫਾਰਮੈਟ ਦੇ ਵਿੱਚ ਹੈ , ਮੈਨੂੰ ਆਸ ਹੈ ਕਿ ਇਹ file ਤੁਹਾਡੇ ਬਹੁਤ ਹੀ ਕੰਮ ਆਵੇਗੀ and ਤੁਹਾਡੇ ਕੰਮ ਨੂੰ ਆਸਾਨ ਬਣਾਵੇਗੀ
ਧੰਨਵਾਦ











Barber Shop Template & Business Card Design
Reviews
There are no reviews yet.