Description
Shadi Car Poster Best Design in corel draw file. this file is fully editable.
Open In Corel Draw Version 13 to all, Font Yes
ਇਹ ਫਾਇਲ ਤੁਹਾਨੂੰ ਕੋਰਲ ਡਰਾਅ ਦੇ ਵਰਜ਼ਨ 13 ਵਿੱਚ ਮਿਲੇਗੀ ਪਰ ਤੁਸੀਂ ਇਸ ਫਾਇਲ ਨੂੰ 13 ਤੋਂ ਉਪਰ ਕਿਸੇ ਵੀ ਵਰਜ਼ਨ ਵਿੱਚ ਖੋਲ ਸਕਦੇ ਹੋ। ਇਸ ਫਾਇਲ ਵਿੱਚ ਵਰਤੇ ਗਏ ਸਾਰੇ ਫੋਂਟ ਫਾਇਲ ਦੇ ਨਾਲ ਦਿੱਤੇ ਗਏ ਹਨ । ਇਹ ਫਾਇਲ ਪੂਰੀ ਤਰ੍ਹਾਂ ਅਡਿਟਏਬਲ ਹੈ ਤੁਸੀ ਫੋਂਟ, ਫੋਟੋ, ਟੈਕਸ, ਵਿਕਟਰ ਆਦਿ ਸਭ ਕੁੱਝ ਬਦਲ ਸਕਦੇ ਹੋ। ਜੇਕਰ ਤੁਸੀਂ ਬੈਕਗਰਾਊਂਡ ਦਾ ਰੰਗ ਬਦਲਣਾਂ ਚਹੁੰਦੇ ਹੋ ਉਹ ਵੀ ਬਦਲ ਸਕਦੇ ਹੋ। Shadi Car Poster Best Design ਫਾਇਲ ਤੁਸੀ ਕਿਸੇ ਲਈ ਵੀ ਵਰਤ ਸਕਦੇ ਹੋ, ਤੁਸੀਂ ਅਪਣੇ ਮੁਤਾਬਕ ਇਸਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਮਰਾਠੀ, ਉਰਦੂ ਆਦਿ ਕਿਸੇ ਵੀ ਭਾਸ਼ਾ ਵਿੱਚ ਅਡਿਟ ਕਰ ਸਕਦੇ ਹੋ। ਫਇਲ ਨੂੰ ਡਾਊਨਲੋਡ ਕਰਨ ਲਈ ਦਿੱਤੇ ਸਟੈਪਾ ਨੂੰ ਫੋਲੋ ਕਰੋ।
“This file is available in CorelDRAW Version 13, but you can open it in any version above 13. All fonts used in this file are included with the file. The file is fully editable—you can modify the fonts, photos, text, vectors, and everything else. If you want to change the background color, you can do that as well. You can use this file for anyone and customize it according to your needs. It can be edited in Punjabi, Hindi, English, Marathi, Urdu, or any other language. To download the file, please follow the steps provided below.”
ਡਿਜ਼ਾਇਨ ਕੀ ਹੈ। ਇਕ ਅਜਿਹਾ ਤਰੀਕਾ ਹੈ ਜੋ ਲੋਕਾਂ ਨੂੰ ਪ੍ਰੋਡਕਟ ਪ੍ਰਤੀ ਪ੍ਰਭਾਵਿਤ ਕਰਦਾ ਹੈ ਤੁਹਾਡਾ ਡਿਜ਼ਾਇਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਘੱਟ ਸ਼ਬਦਾਂ ਵਿੱਚ ਸ਼ਬਦਾਮ ਵਿੱਚ ਹੀ ਪ੍ਰੋਡਕਟ ਦੀ ਸਾਰੀ ਡਿਟੇਲ ਹੋ ਗਿਆ ਪ੍ਰੋਡਕਟ ਬਾਰੇ ਦੱਸਿਆ ਗਿਆ। ਜਿਸ ਪ੍ਰੋਡਕਟ ਦਾ ਡਿਜ਼ਾਇਨ ਤੁਸੀਂ ਬਣਾ ਰਹੇ ਹੋ ਉਸ ਪ੍ਰੋਡਕਟ ਦੀ ਫੋਟੋ ਡਿਜ਼ਾਇਨ ਦੇ ਵਿੱਚ ਇਸਤੇਮਾਲ ਕਰੋ। ਜਿਸ ਨਾਲ ਗਰਾਹਕ ਨੂੰ ਜੋ ਡਿਜਾਇਨ ਤੁਸੀਂ ਬਣਾ ਕੇ ਦੇ ਰਹੇ ਹੋ ਉਹ ਬਣਨ ਤੋਂ ਬਾਅਦ ਕਿਸ ਤਰ੍ਹਾਂ ਦਾ ਦਿਖੇਗਾ ਉਸ ਦਾ ਪਤਾ ਲੱਗ ਸਕੇ।











Fancy Visiting Card Design cdr file
Juice corner banner design
Ring Ceremony Best Card Design
Mahashivratri Social Media Post Package Design Cdr File
Chai Menu Card Design CDR File
Beauty Parlor Best Flex Banner Design
Hindi Wedding Card Design CDR File
Hindi Marriage Card Best Design
Ambedkar Jayanti Banner Design
Baba Saheb Ambedkar Jayanti Poster Design Package
Beauty Parlour Best Banner Desing
Calendar Design best Psd Mockup
Jashne Eid Miladunnabi Flex banner Design cdr file 1
A4 Two Pages Mockup psd
Grocery store banner design CDR file
Car Detailing Visting Card Design
School Certificate & Progress Card Design Package
Best Mundan Sanskar Card Design
Mobile Shop Flex Banner Design
happy raksha bandhan design
Id Card Best Design 2025
Latest And Best Furniture Banner Design 
Reviews
There are no reviews yet.